CorelDraw
ਆਜੋ ਆਪਾ ਕੋਰਲ ਬਾਰੇ ਪੜੀਏ CorelDraw:- ਇੱਕ ਵੈਕਟਰ ਗ੍ਰਾਫਿਕਸ ਹੈ। ਇਸਦਾ ਨਾਮ ਕੋਰਲ ਗ੍ਰਾਫਿਕਸ ਸੂਟ ਹੈ। ਇਸਦੇ ਵਿੱਚ ਜੋ ਸ਼ਾਮਿਲ ਹਨ:- ਚਿੱਤਰ ਸੰਪਾਦਕ, ਫੋਟੋ-ਪੇਂਟ ਦੇ ਨਾਲ ਨਾਲ ਹੋਰ ਵੀ ਸ਼ਾਮਿਲ ਹਨ। ਇਸਦਾ dashboard ਬਹੁਤ ਹੀ ਅਲੱਗ ਹੈ। ਬਾਕੀ ਸਭ softwares ਨਾਲੋਂ, CorelDraw Logo ਹੁਣ ਗੱਲ ਕਰਦੇ ਆ ਆਪਾ ਕੋਰਲਡਰਾਅ ਬਾਰੇ ਜੋ ਕਿ ਇਸਦਾ ਪਹਿਲਾ dasboard ਹੁੰਦਾ ਹੈ। Coreldraw of Dashboard ਜੋ ਤੁਸੀਂ ਉਪਰ ਤਸਵੀਰ ਦੇਖ ਰਹੇ ਹੋ, ਉਹ ਕੋਰਲ ਡਰਾਅ ਦੇ dashboard ਦੀ ਤਸਵੀਰ ਹੈ। ਖੱਬੇ ਪਾਸੇ ਟੂਲਸ ਹਨ ਜਿਨ੍ਹਾਂ ਨਾਲ ਅਸੀਂ ਕੁੱਛ ਬਨਾਉਣੇ ਹਾਂ। ਸੱਜੇ ਪਾਸੇ ਉਹਨਾਂ ਟੂਲਸ ਦੀਆਂ ਪ੍ਰਾਪਰਟੀ ਹਨ ਤੇ ਨਾਲ ਹੈ ਰੰਗ ਦਿੱਤੇ ਗਏ ਹਨ।ਇਸਨੂੰ ਅਸੀਂ ਆਪਣੇ ਹਿਸਾਬ ਨਾਲ ਕੋਈ ਵੀ ਪੈਨਲ ਰੱਖ ਸਕਦੇ ਆ।baki ਦੀ ਜਾਣਕਾਰੀ ਇੱਕ ਕੋਰਸ ਲੈਕੇ ਆ ਰਿਹਾ ਹਾਂ, ਓਹਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਜਾਵੇਗ। ਇਹ ਜਾਣਕਾਰੀ ਤੁਹਾਨੂੰ ਪੰਜਾਬੀ ਵਿੱਚ ਮਿਲੇਗੀ। ਕੋਰਲ ਡਰਾਅ ਦੇ ਬਾਰੇ ਪੜਨ ਲਈ, ਇਸ page ਤੇ ਬਣੇ ਰਹੋ।